Sihari Matra Words in Punjabi | ਸਿਹਾਰੀ ਦੀ ਮਾਤਰਾ ਵਾਲੇ ਸ਼ਬਦ

Join Group for Latest Job Alert
WhatsApp Group Join Now
Telegram Group Join Now

Sihari Matra Words in Punjabi, sihari di matra wale shabd, ਸਿਹਾਰੀ ਦੀ ਮਾਤਰਾ ਵਾਲੇ ਸ਼ਬਦ: ਅੱਜ ਅਸੀਂ ਸਿਹਾਰੀ ਮਾਤਰਾ ਦੀ ਗੱਲ ਕਰਾਂਗੇ ਅਤੇ ਸਿਹਾਰੀ ਮਾਤਰਾ ਵਾਲੇ ਸ਼ਬਦ ਵੀ ਦਸਾਂਗੇ। ਅਸੀਂ ਸਿਹਾਰੀ ਮਾਤਰਾ ਵਾਲੇ ਵਾਕ (Sihari sentences in Punjabi) ਵੀ ਦਸਾਂਗੇ। ਪਰ ਇਸਤੋਂ ਪਹਿਲਾ ਆਓ ਸਿਹਾਰੀ ਦੀ ਮਾਤਰਾ ਬਾਰੇ ਗੱਲ ਕਰੀਏ।

Sihari di matra in Punjabi (ਸਿਹਾਰੀ ਮਾਤਰਾ ਕੀ ਹੈ)

ਸਿਹਾਰੀ ਮਾਤਰਾ, ਗੁਰਮੁਖੀ ਲਿਪੀ ਦੇ ਦਸ ਸਵਰਾਂ ਜਾਂ ਲਗਾ ਮਾਤਰਾਵਾਂ ਵਿੱਚੋਂ ਇੱਕ ਹੈ, ਜੋ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਸਿਹਾਰੀ ਮਾਤਰ ਅੰਗਰੇਜ਼ੀ ਦੇ ਅੱਖਰ ‘i’ ਦੇ ਬਰਾਬਰ ਹੈ। ਇਹ ਇੱਕ ਅੱਖਰ ਤੋਂ ਪਹਿਲਾਂ ਇੱਕ ਲੰਬਕਾਰੀ ਲਾਈਨ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ, ਅਤੇ ਇਸਨੂੰ ਅੱਖਰ ਦੇ ਬਾਅਦ ਵਿਚ ਉਚਾਰਿਆ ਜਾਂਦਾ ਹੈ।

ਸਿਹਾਰੀ ਮਾਤਰ ਦੀ ਇੱਕ ਵੱਖਰੀ ਵਿਸ਼ੇਸ਼ਤਾ ਇਹ ਹੈ ਕਿ ਦੂਜੇ ਸਵਰਾਂ ਦੇ ਉਲਟ, ਇਹ ਉਸ ਅੱਖਰ ਤੋਂ ਪਹਿਲਾਂ ਹੁੰਦਾ ਹੈ ਜੋ ਇਸ ਦੇ ਬਾਅਦ ਬੋਲਿਆ ਜਾਂਦਾ ਹੈ। 

Sihari Matra Words in Punjabi (ਸਿਹਾਰੀ ਦੀ ਮਾਤਰਾ ਵਾਲੇ ਸ਼ਬਦ)

1. ਦਿਲ
2. ਮਿਲ
3. ਦਿਨ
4. ਲਿਖ
5. ਚਿਰ
6. ਸਿਰ
7. ਦਿਸ
8. ਚਿਰ
9. ਤਿਲ
10. ਪਿਤਾ
11. ਗਿਣ
12. ਮਿਣ
13. ਸਿਰਾ
14. ਦਿਸ਼ਾ
15. ਕਿਹਾ 
16. ਰਿਹਾ
See also  Bihari Matra Words in Punjabi | ਬਿਹਾਰੀ ਦੀ ਮਾਤਰਾ ਵਾਲੇ ਸ਼ਬਦ

ਤਿੰਨ ਅੱਖਰ ਦੇ Sihari matra wale shabd

1. ਕਿਰਨ
2. ਮਿਰਚ
3. ਕਿਰਤ
4. ਗਿਟਕ
5. ਸਿਹਤ
6. ਫ਼ਿਲਮ
7. ਬਿਮਾਰ
8. ਕਿਸਾਨ
9. ਨਿਤਾਰ
10. ਰਿਵਾਜ
11. ਸਿਤਾਰ
12. ਵਿਚਾਰ
13. ਨਹਿਰ
14. ਸ਼ਹਿਰ
15. ਲਹਿਰ
16. ਸ਼ਹਿਦ
17. ਮਹਿਕ
18. ਮਹਿਲ
19. ਗਣਿਤ
20. ਰਿਸ਼ਤਾ
21. ਸਿਰਕਾ
22. ਚਿਮਟਾ
23. ਕਿਰਪਾ
24. ਕਵਿਤਾ
25. ਪਿਆਸ
26. ਹਿਰਨ
27. ਨਿਸ਼ਾਨ
28. ਗਿਆਨ
29. ਪਿਆਜ
30. ਕਿਸ਼ਤ

10 sihari words in Punjabi

ਚਾਰ ਅੱਖਰੀ Sihari di matra wale 10 shabd ਇਹ ਹਨ:

1. ਕਿਸਮਤ
2. ਇਨਸਾਨ
3. ਕਿਰਪਾਨ
4. ਮਹਿਮਾਨ
5. ਬਿਸਤਰਾ
6. ਪਰਿਵਾਰ
7. ਰਵਿਵਾਰ
8. ਪਹਿਲਵਾਨ
9. ਵਿਸ਼ਵਾਸ
10. ਚਰਿੱਤਰ

Sihari matra words in Punjabi with pictures

Sihari matra words in Punjabi with pictures
Sihari words in Punjabi with pictures

Video: Punjabi Sihari words 

Sihari sentences in Punjabi (ਸਿਹਾਰੀ ਮਾਤਰਾ ਵਾਲੇ ਵਾਕ)

 1. ਸਿਰ ਵਾਹ।
 2. ਸ਼ਹਿਰ ਜਾ |
 3. ਕਿਰਨ ਪਾਠ ਲਿਖ
 4. ਸਿਮਰਨ ਸਿਤਾਰ ਵਜਾ
 5. ਕਿਰਤ ਕਰ।
 6. ਸ਼ਹਿਦ ਖਾ।
 7. ਮਿਰਚ ਨਾ ਖਾ।
 8. ਮਹਿਮਾਨ ਦਾ ਸਤਿਕਾਰ ਕਰ।
 9. ਬਿਕਰਮ ਇਧਰ ਆ।
 10. ਇਸ਼ਨਾਨ ਕਰ।
 11. ਕਿਤਾਬ ਲਿਆ।
 12. ਇਹ ਪਾਠ ਲਿਖ।
 13. ਕਵਿਤਾ ਯਾਦ ਕਰ।
 14. ਸਭ ਦਾ ਸਤਿਕਾਰ ਕਰ।

ਇਹ ਵੀ ਪੜ੍ਹੋ: Bihari Matra Words in Punjabi | ਬਿਹਾਰੀ ਦੀ ਮਾਤਰਾ ਵਾਲੇ ਸ਼ਬਦ

Punjabi all matra words

Tags: 10 sihari words in Punjabi with pictures, sihari matra wale shabd, sihari words in Punjabi worksheet, Punjabi sihari words

Share on:
Join Group for Latest Job Alert
WhatsApp Group Join Now
Telegram Group Join Now

Leave a Comment